ਕੀ ਸੁਨਾਵਾਂ ਹਿਜਰ ਦੀ ਸੌਗਾਤ ਬਾਰੇ ਦੋਸਤਾ,
ਤਾਰਿਆਂ ਤੋ ਸੱਖਣੀ ਉਸ ਰਾਤ ਬਾਰੇ ਦੋਸਤਾ,
ਰੁੱਲ ਰਹੇ ਹਾਂ ਓਸ ਬਿਨ ਅਸੀਂ ਓਸ ਦੇ ਹੀ ਸ਼ਹਿਰ ਵਿਚ,
ਘਰ ਲੁਟਾ ਕੇ ਅਪਣਾ ਹਾਲਾਤ ਮਾਰੇ ਦੋਸਤਾ,
GD Star Rating
loading...
GD Star Rating
loading...
ਰੁੱਲ ਰਹੇ ਹਾਂ ਓਸ ਬਿਨ ਅਸੀਂ ਓਸ ਦੇ ਹੀ ਸ਼ਹਿਰ ਵਿਚ,, 10.0 out of 10 based on 1 rating

Tags: