ਖੁੱਦ ਨੂੰ ਨਹੀ ਆਉਂਦਾ ਯਕੀਨ ਕੇ ਤੈਨੂੰ ਏਨਾ ਚਾਹ ਬੈਠੇ

ਆਪਣੀ ਤੇ ਜੱਗ ਦੀ ਸੱਬ ਸੂਰਤ ਭੁਲਾ ਬੈਠੇ

ਚੰਗੀ ਭਲੀ ਸੀ ਦੁਨਿਆ ਵਸਦੀ

ਕਿੰਝ ਹੱਥੀ ਕਰ ਤਬਾਹ ਬੈਠੇ.

ਜਿਸ ਰਾਹ ਦੀ ਕੋਈ ਮੰਜਿਲ ਨਹੀ

ਕਦਮ ਐਸੇ ਰਾਹੇ ਪਾ ਬੈਠੇ.

GD Star Rating
loading...
GD Star Rating
loading...
ਖੁੱਦ ਨੂੰ ਨਹੀ ਆਉਂਦਾ ਯਕੀਨ, 5.5 out of 10 based on 2 ratings

No tags for this post.