ਦਿੱਤਾ ਕੜਾ ਤੇਰਾ ਨਜ਼ਰੀ ਆਵੇ…
ਕੜੇ ਦੇ ਉੱਤੇ ਨਾਮ ਗੁਰਾਂ ਦਾ…
ਹਰ ਮੁਸ਼੍ਕਿਲ ਤੋਂ ਰੱਬ ਬਚਾਵੇ…

ਰੋਮ – ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ..
ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ..
ਸਦਾ ਤਲੀ ਤੇ ਰਹਿੰਦੀ ਜਾਨ ਪੰਜਾਬੀ ਦੀ..
ਹੱਥ ਵਿਚ ਪਾਇਆ ਕੜਾ ਹੋਵੇ ਪੇਹ੍ਚਾਨ ਪੰਜਾਬੀ ਦੀ..
No tags for this post.