Posts Tagged debi makhsoospuri

Yaadan – Debi Makhsoospuri

GD Star Rating
loading...
GD Star Rating
loading...

Tags: ,

Tags: ,

Debi Makhsoospuri

28504 130219640337398 100000480896117 277138 1101932 n Debi Makhsoospuri punjab gallery

60388 157438250948870 100000480896117 434349 801419 n Debi Makhsoospuri punjab gallery

62490 157438454282183 100000480896117 434355 7045387 n Debi Makhsoospuri punjab gallery

62490 157438460948849 100000480896117 434357 5570959 n Debi Makhsoospuri punjab gallery

62490 157438467615515 100000480896117 434359 5944732 n Debi Makhsoospuri punjab gallery

61752 157438880948807 100000480896117 434365 804012 n Debi Makhsoospuri punjab gallery

61752 157438884282140 100000480896117 434366 1886958 n Debi Makhsoospuri punjab gallery

61752 157438887615473 100000480896117 434367 1069318 n Debi Makhsoospuri punjab gallery

61752 157438890948806 100000480896117 434368 5846732 n Debi Makhsoospuri punjab gallery

61752 157438894282139 100000480896117 434369 5637823 n Debi Makhsoospuri punjab gallery

GD Star Rating
loading...
GD Star Rating
loading...

Tags:

Tags:

Lyrics ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ–DeBi maKhsOOspuRi

ਉਮਰਾਂ ਦੇ ਰੋਣੇ ਪੱਲੇ…….੨, ਪੈਂਦੀਆਂ ਖੁਆਰੀਆਂ,
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ…..
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ…..

ਦਿਲ ਲੈ ਕੇ ਲੋਂਕੀ ਕਰ ਜਾਣ ਬੇਇਮਾਨੀਆਂ,
ਸਾਂਭੀ ਜਾਓ ਫੇਰ ਛੱਲੇ, ਮੁੰਦੀਆਂ ਨਿਸ਼ਾਨੀਆਂ…
ਸਾਂਭੀ ਜਾਓ ਫੇਰ ਛੱਲੇ, ਮੁੰਦੀਆਂ ਨਿਸ਼ਾਨੀਆਂ…
ਚੀਚੀਆਂ ਤੇ ਉਂਗਲੀਆਂ, ਕਰੀ ਜਾਓ ਭਾਰੀਆਂ…..
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ……..੨

ਮਰਦਾਂ ਦਾ ਕੀ ਐ ਓਏ ਮਰਦਾਂ ਦਾ ਕੀ ਐ
ਜਣੀ ਖਣੀ ਉਤੇ ਮਰਦੇ ….
ਲਾਰੇ ਲਾਉਂਦੇ ਕੀਤੇ ਤੇ ਵਿਆਹ ਕੀਤੇ ਕਰਦੇ…….੨
ਰੋਣ ਜੋਗੀਆਂ ਹੀ ਰਹਿ ਜਾਂਦੀਆਂ ਵਿਚਾਰੀਆਂ……
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ……..੨

ਤੂੰ ਇਹ ਸੁਝਾਅ ਦਿੱਤਾ, ਤੇਰਾ ਧੰਨਵਾਦ ਵੇ,
ਸਾਡਾ ਹਾਲੇ ਮੂਡ ਨਹੀ, ਕੇ ਹੋਈਏ ਬਰਬਾਦ ਵੇ….੨
ਸੁੱਕੇ ਕੱਖਾਂ ਥੱਲੇ ਕਾਹਨੂੰ, ਦੇਈਏ ਅੰਗਆਰੀਆਂ….
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ……..੨

ਕੁੜ ਹੋਵੇ ਸੱਜਣ ਤੇ ਹਾਸਾ ਬਣੇ ਜੱਗ ਦਾ,
ਬਿੰਦ ਵਿਚ ਦਾਗ ਮਖ੍ਸੂਸ੍ਪੁਰੀ ਲੱਗਦਾ…..੨
ਵਾਂਗ ਚਿੱਟੀ ਚਾਦਰ ਦੇ, ਹੁੰਦੀਆਂ ਕੁਆਰੀਆਂ….
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ…….
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ…….੨

GD Star Rating
loading...
GD Star Rating
loading...

Tags:

Tags:

Debi Makhsoospuri ( Best Sheyars-Part 1 )

GD Star Rating
loading...
GD Star Rating
loading...

Tags:

Tags:

Lyrics ਗਿੱਠ ਲੰਮੀ ਧੌਣ ਵਾਲੀਏ—Debi Makhsoospuri

ਗਿੱਠ ਲੰਮੀ ਧੌਣ ਵਾਲੀਏ….
ਗਿੱਠ ਲੰਮੀ ਧੌਣ ਵਾਲੀਏ….
ਮੁੰਡਾ ਹਿੱਕ ਦਾ ਤਵੀਤ ਬਣਾਈਆ…
ਜਾਦੂ ਟੁਣੇ ਪਾਉਣ ਵਾਲੀਏ,
ਪਹਿਲੀ ਤੱਕਣੀ ਨੇ ਕੀਲ ਕੇ ਵਹਾਈਆ..
ਗਿੱਠ ਲੰਮੀ ਧੌਣ ਵਾਲੀਏ….
ਮੁੰਡਾ ਹਿੱਕ ਦਾ ਤਵੀਤ ਬਣਾਈਆ…

ਤੇਰੇ ਸੋਹਣੇ ਮੁੱਖ ਦਾ ਮੁਰੀਦ ਬੜੀ ਦੇਰ ਦਾ ,
ਅੱਜਕੱਲ ਮਾਲਾ ਬਸ ਤੇਰੇ ਨਾਂ ਦੀ ਫੇਰਦਾ…
ਤੇਰੇ ਸੋਹਣੇ ਮੁੱਖ ਦਾ ਮੁਰੀਦ ਬੜੀ ਦੇਰ ਦਾ ,
ਅੱਜਕੱਲ ਮਾਲਾ ਬਸ ਤੇਰੇ ਨਾਂ ਦੀ ਫੇਰਦਾ…
ਪੱਕੇ ਡੇਰੇ ਲਾਉਣ ਵਾਲੀਏ..
ਉਹਦੇ ਦਿਲੋਂ ਤੂੰ ਹਰੇਕ ਨੂੰ ਕਢਾਈਆ…
ਗਿੱਠ ਲੰਮੀ ਧੌਣ ਵਾਲੀਏ….
ਮੁੰਡਾ ਹਿੱਕ ਦਾ ਤਵੀਤ ਬਣਾਈਆ…

ਅੜਬ ਸਿਰੇ ਦਾ ਪਰ ਤੇਰੀ ਘੂਰ ਸਹਿ ਗਿਆ,
ਜਿਉਣ ਜੋਗੀਏ ਨੀ "ਦੇਬੀ" ਤੇਰੇ ਜੋਗਾ ਰਹਿ ਗਿਆ…
ਅੜਬ ਸਿਰੇ ਦਾ ਪਰ ਤੇਰੀ ਘੂਰ ਸਹਿ ਗਿਆ,
ਜਿਉਣ ਜੋਗੀਏ ਨੀ ਦੇਬੀ ਤੇਰੇ ਜੋਗਾ ਰਹਿ ਗਿਆ…
ਨੈਣਾਂ ਚੋਂ ਪਿਆਉਣ ਵਾਲੀਏ..
ਨੈਣਾਂ ਚੋਂ ਪਿਆਉਣ ਵਾਲੀਏ, ਕਦੇ ਠੇਕੇ ਤੇ ਨਜ਼ਰ ਨਹੀਂ ਆਈਆ..
ਗਿੱਠ ਲੰਮੀ ਧੌਣ ਵਾਲੀਏ….
ਮੁੰਡਾ ਹਿੱਕ ਦਾ ਤਵੀਤ ਬਣਾਈਆ…

GD Star Rating
loading...
GD Star Rating
loading...

Tags:

Tags: