ਆਉਣਗੇ ਵਕਤ ਬੜੇ, ਛੱਡ ਜੀ ਨਾ ਕੱਲੇ ਖੜੇ…
ਨਾ ਲੜ ਕਿਸੇ ਹੋਰ ਦਾ ਫੜੀਂ….
ਨਾ ਨਾ ਸੋਹਣੀਏ ਇੰਝ ਨਾ ਕਰੀ…ਨਾ ਨਾ ਸੋਹਣੀਏ ਇੰਝ ਨਾ ਕਰੀ…
ਡੋਰੋਂ ਟੁੱਟੀ ਗੁੱਡੀ ਵਾਂਗੂ, ਬੈ ਜੀ ਨਾ ਹਵਾਵਾਂ ਸੰਗ,
ਦੁਨੀਆਂ ਨੂੰ ਵੇਖ-ਵੇਖ, ਬਦਲ ਨਾ ਜਾਵੀਂ ਰੰਗ
ਦੁਨੀਆਂ ਨੂੰ ਵੇਖ-ਵੇਖ, ਬਦਲ ਨਾ ਜਾਵੀਂ ਰੰਗ..
ਤੂੰ ਹਵਾਵਾਂ ਵੱਲ ਨਾ ਖੜੀਂ…..
ਨਾ ਨਾ ਸੋਹਣੀਏ ਇੰਝ ਨਾ ਕਰੀ…ਨਾ ਨਾ ਸੋਹਣੀਏ ਇੰਝ ਨਾ ਕਰੀ…
ਔਖਾ ਮੋੜ ਜ਼ਿੰਦਗੀ ਦਾ, ਪੈ ਜਾਂਦਾ ਮੁੜਨਾ,
ਤੱਪਦੇ ਥੱਲਾਂ ਚ ਵੀ, ਪੈ ਜਾਂਦਾ ਤੁਰਨਾ….
ਤੱਪਦੇ ਥੱਲਾਂ ਚ ਵੀ, ਪੈ ਜਾਂਦਾ ਤੁਰਨਾ….
ਮੁੜ ਪਿੱਛੇ ਪੈਰ ਨਾ ਧਰੀਂ….
ਨਾ ਨਾ ਸੋਹਣੀਏ ਇੰਝ ਨਾ ਕਰੀ…ਨਾ ਨਾ ਸੋਹਣੀਏ ਇੰਝ ਨਾ ਕਰੀ…
ਤੋੜਦੀ ਨਾ ਪਰਗਟ ਨੂੰ, ਬਿਖੜੇ ਜੇ ਰਾਹ ਨੀਂ,
ਕੰਡੇ ਤੂੰ ਬਣਾ ਲਈ ਨਾ, ਫੁੱਲਾਂ ਦੇ ਗਵਾਅ ਨੀ…
ਕੰਡੇ ਤੂੰ ਬਣਾ ਲਈ ਨਾ, ਫੁੱਲਾਂ ਦੇ ਗਵਾਅ ਨੀ…
ਨਾ ਪੱਟੀ ਗੈਰਾਂ ਦੀ ਪੜੀਂ….
ਨਾ ਨਾ ਸੋਹਣੀਏ ਇੰਝ ਨਾ ਕਰੀ…ਨਾ ਨਾ ਸੋਹਣੀਏ ਇੰਝ ਨਾ ਕਰੀ…
ਟੁੱਟੀ ਡਾਲੀਆਂ ਤੋਂ ਪੰਛੀ, ਫੇਰ ਲੈਂਦੇ ਮੁੱਖ ਨੀ,
ਝੱਖੜਾ ਦੇ ਅੱਗੇ ਖੜੇ, ਝੁੱਕ ਜਾਂਦੇ ਰੁੱਖ ਨੀ…
ਝੱਖੜਾ ਦੇ ਅੱਗੇ ਖੜੇ, ਝੁੱਕ ਜਾਂਦੇ ਰੁੱਖ ਨੀ…
ਨੇਰੀਆਂ ਦੇ ਨਾਲ ਤੂੰ ਲੜੀਂ…
ਨਾ ਨਾ ਸੋਹਣੀਏ ਇੰਝ ਨਾ ਕਰੀ…ਨਾ ਨਾ ਸੋਹਣੀਏ ਇੰਝ ਨਾ ਕਰੀ…
loading...
loading...
Tags: harjit harman

![VA Troubled SoulZ Dukhi Atma [Jan10/DoubleDiskEdition/MustDownload] backtroubledsoulzdukhia VA Troubled SoulZ Dukhi Atma [Jan10/DoubleDiskEdition/MustDownload] remix](http://img121.imageshack.us/img121/7296/backtroubledsoulzdukhia.jpg)
![Dj Inderjit & ParsiteDark Wrap Up 2009 [MustDownload/LastUgAlbumOfYear/DjInderjit] 00vathewrapup2009frontb Dj Inderjit & ParsiteDark Wrap Up 2009 [MustDownload/LastUgAlbumOfYear/DjInderjit] remix](http://img85.imageshack.us/img85/9778/00vathewrapup2009frontb.jpg)
![Dj Inderjit & ParsiteDark Wrap Up 2009 [MustDownload/LastUgAlbumOfYear/DjInderjit] 00vathewrapup2009backby Dj Inderjit & ParsiteDark Wrap Up 2009 [MustDownload/LastUgAlbumOfYear/DjInderjit] remix](http://img63.imageshack.us/img63/8017/00vathewrapup2009backby.jpg)