a WordPress rating system
a WordPress rating system
Tags: inderjit nikku, youtube
Mar 28
Posted by KabaddiWarrior in Kellie Singh, Punjabi Songs, Site News | No Comments
Tags: inderjit nikku, youtube
Tags: inderjit nikku, youtube
Tags: inderjit nikku, youtube
Tags: inderjit nikku, youtube
Tags: inderjit nikku
Tags: inderjit nikku
Tags: inderjit nikku
Tags: inderjit nikku
Jul 20
Posted by Rangila Jatt in Punjabi Albums: Reviews & Lyrics | 1 Comment
ਰਾਤਾਂ ਨੂੰ ਚੰਨ ਤਾਰੇ ਕਮਲੀਏ ਦਿਨੇ ਤੇਰੀ ਤਸਵੀਰ,
ਗੱਲਾਂ ਕਰਕੇ ਦਿਲ ਹੌਲਾ ਕਰਨੇ ਨੂੰ ਕਾਫੀ ਏ,
ਸੀਨੇ ਵਿਚ ਜਗਾ ਗਈ ਪਹਿਲਾਂ ਚਾਹਤ ਜੀਣੇ ਦੀ,
ਹੁਣ ਬਦਲੀ ਤੇਰੀ ਅੱਖ ਮੇਰੇ ਮਰਨੇ ਲਈ ਕਾਫੀ ਏ…
ਦਰਦਾਂ ਦੇ ਰਾਹ ਸਾਹ ਆਪਣੇ ਹੁਣ ਰੋਲੇ ਨਹੀਂ ਜਾਂਦੇ….
ਕੁਝ ਸੱਚ ਵੀ ਐਸੇ ਹੁੰਦੇ ਨੇ ਜੋ ਬੋਲੇ ਨਹੀਂ ਜਾਂਦੇ……….੩
ਬੁੱਲਾਂ ਉਤੇ ਧਰ ਕੇ ਝੂਠੇ ਹਾਸੇ ਅੱਜਕਲ ਮੈਂ,
ਨਕਲੀ ਚਿਹਰਾ ਲੈ ਕੇ ਇਸ ਦੁਨੀਆਂ ਨੂੰ ਮਿਲਦਾ ਹਾਂ,
ਕੋਸ਼ਿਸ਼ ਰਹਿੰਦੀ ਏ ਹੰਝੂਆਂ ਤੇ ਕਾਬੂ ਰੱਖਣੇ ਦੀ,
ਕਿਤੇ ਦੱਸ ਨਾ ਦੇਣ ਇਹ ਲੋਕਾਂ ਨੂੰ, ਮੈਂ ਰੋਗੀ ਦਿਲ ਦਾ ਹਾਂ,
"ਨਿੱਕੂ" ਮਹਿੰਗੇ ਮੋਤੀ ਹਰ ਥਾਂ ਡੋਲੇ ਨਹੀਂ ਜਾਂਦੇ,
ਕੁਝ ਸੱਚ ਵੀ ਐਸੇ ਹੁੰਦੇ ਨੇ ਜੋ ਬੋਲੇ ਨਹੀਂ ਜਾਂਦੇ……….
Tags: inderjit nikku
Tags: inderjit nikku
| DholCutz Bhangra Radio | Punjabi Chat Forum | Desi Videos | Desi Media Videos | Desi Images | Punjabi Music Bhangra Videos | Punjabi Lok Virsa | mySpace Codes | Play Online Games | Desi Forum | Free Games | Arcade Games | Play Flash Games | Play UrbanGen Games | UrbanGen Share | urbanGen | Sikh Sangeet |