Posts Tagged sabar koti

Lyrics ਹਾਲ—-SaBaR KOtI

ਵੈਰਨੇ ਕਮਾਇਆ ਦਸੀਂ, ਵੈਰ ਕਿਹੜੀ ਗੱਲ ਤੋਂ
ਜਿੰਦਗੀ ਚ ਘੋਲੀਆ, ਜ਼ਹਿਰ ਕਿਹੜੀ ਗੱਲ ਤੋਂ
ਵੈਰਨੇ ਕਮਾਇਆ ਦਸੀਂ, ਵੈਰ ਕਿਹੜੀ ਗੱਲ ਤੋਂ
ਘੋਲੀਆ ਏ ਜਿੰਦਗੀ ‘ਚ ਜ਼ਹਿਰ ਕਿਹੜੀ ਗੱਲ ਤੋਂ
ਸਾਡੇ ਦਿਲ ਵਿਚ ਉੱਠਦੇ ਨੇ ਤੇਰੇ ਬਾਰੇ ਲੱਖਾਂ ਈ ਸਵਾਲ ਵੈਰਨੇ
ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ
ਨੀ ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ

ਕੱਖੋਂ ਹੌਲੇ ਕੀਤਾ ਸਾਨੁੰ, ਤੇਰੇ ਏਤਬਾਰ ਨੇ………….੨
ਘੁਣ ਵਾਂਗੂ ਖਾਧਾ ਤੇਰੇ, ਚੰਦਰੇ ਪਿਆਰ ਨੇ
ਹਾਏ ਘੁਣ ਵਾਂਗੂ ਖਾਧਾ ਤੇਰੇ, ਚੰਦਰੇ ਪਿਆਰ ਨੇ
ਸਾਨੂੰ ਖਬਰ ਨਾ ਹੋਈ,ਕਿਹੜੇ ਵੇਲੇ, ਕਿਹੜੀ ਚਲ ਗਈ ਤੂੰ ਚਾਲ ਵੈਰਨੇ
ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ
ਨੀ ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ

ਸਾਡੀਆਂ ਵਫਾਆਂ ਦਾ ਤੂੰ, ਇਹੋ ਮੁੱਲ ਪਾਈਆ ਏ……੨
ਅੱਖੀਆਂ ਨੂੰ ਰੋਣ ਦਾ ਤੂੰ ਸਬਕ ਸਿਖਾਈਆ ਏ…………..੨
ਅਸੀਂ ਪਲ ਪਲ ਮੁੱਕਦੇ ਆਂ, ਪਰ ਤੈਨੂੰ ਰਤਾ ਨਾ ਖਿਆਲ ਵੈਰਨੇ
ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ
ਹੋ ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ

ਅਲਾਚੌਰੀਏ ਨੇ ਬਣ ਜਾਣਾ, ਬੀਤੀ ਹੋਈ ਕਹਾਣੀ ਨੀ………….੨
ਦੀਪ ਜਿਹਾ ਪਰ ਤੈਨੂੰ ਲੱਭਣਾ ਨਾ ਹਾਣੀ ਨੀ
ਦੀਪ ਜਿਹਾ ਤੈਨੂੰ ਪਰ ਲੱਭਣਾ ਨਾ ਹਾਣੀ ਨੀ
ਤੈਨੂੰ ਮੇਰੇ ਬਾਝੋਂ ਫੁੱਲਾਂ ਵਾਂਗੂ ਰੱਖਣਾ ਕਿਸੇ ਨੀ ਸੰਭਾਲ ਵੈਰਨੇ
ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ
ਹੋ ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ

GD Star Rating
loading...
GD Star Rating
loading...

Tags:

Tags:

Lyrics ਜਿਹਦੇ ਵਿਚ ਤੇਰੀ ਯਾਦ ਪਈ—-SaBaR KOtI

ਜੇ ਅੱਗ ਲਾਈਆਂ ਹੀ ਸੜਨੀ ਸੀ, ਤੇਰੇ ਖੱਤਾਂ ਨਾਲ ਸੜ ਜਾਣੀ ਸੀ…
ਜੇ ਪਾਣੀਆਂ ਦੇ ਵਿੱਚ ਹੜਨੀ ਸੀ, ਤੇਰੀ ਫੋਟੋ ਨਾਲ ਹੜ ਜਾਣੀ ਸੀ…
ਤੇਰੇ ਸਾਰੇ ਵਾਅਦੇ ਟੁੱਟ ਗਏ ਨੇ….
ਸਾਰੇ ਵਾਅਦੇ ਟੁੱਟ ਗਏ ਨੇ…. ਸਾਡੀ ਆਸ ਦਾ ਟੁੱਟਣਾ ਬਾਕੀ ਏ….
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ……..੨

ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏਂ…
ਹਾਏ….ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏਂ…
ਅਸੀਂ ਉੱਜੜੇ-ਉੱਜੜੇ ਫਿਰਦੇ ਆਂ, ਠੇਡੇ ਰਾਵਾਂ ਵਿਚ ਪਾ ਗਈ ਏਂ…
ਸਾਡੀ ਜਿੰਦ ਸੂਲੀ ਤੇ ਟੰਗੀ ਗਈ….
ਸਾਡੀ ਜਿੰਦ ਸੂਲੀ ਤੇ ਟੰਗੀ ਗਈ, ਇਕ ਸਾਹ ਦਾ ਮੁੱਕਣਾ ਬਾਕੀ ਏ….
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ…….੨

ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀ..
ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀ..
ਜਿਹਦਾ ਦੁਨੀਆਂ ਤੇ ਕੋਈ ਦਾਰੂ ਨਾ, ਐਸੀ ਤੂੰ ਲਾਈ ਬਿਮਾਰੀ ਨੀ…
ਫੱਟ ਰਿੱਸਦੇ ਤਾਂ ਅਸੀਂ ਰੋਕ ਲਏ…
ਰਿੱਸਦੇ ਤਾਂ ਅਸੀਂ ਰੋਕ ਲਏ, ਧੜਕਨ ਦਾ ਰੁੱਕਣਾ ਬਾਕੀ ਏ….
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ…….੨

ਤੂੰ ਕੀ ਨੀ ਕੀਤਾ ਬੇਕਦਰਦੇ, ਸਾਨੂੰ ਮਿੱਟੀ ਵਿਚ ਮਿਲਾਉਣ ਲਈ..
ਤੂੰ ਕੀ ਨੀ ਕੀਤਾ ਬੇਕਦਰਦੇ, ਸਾਨੂੰ ਮਿੱਟੀ ਵਿਚ ਮਿਲਾਉਣ ਲਈ..
ਨਿਜਾਮਪੁਰੀਏ ਕਾਲੇ ਨੇ, ਲਾਈਆਂ ਸੀ ਤੋੜ ਨਿਭਾਉਣ ਲਈ..
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ….
ਵਾਂਗ ਤਵੀਤਾਂ ਸੁੱਕ ਗਏ ਆਂ, ਦਰ ਮੌਤ ਦੇ ਢੁੱਕਣਾ ਬਾਕੀ ਏ…..
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ…….
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ…….
ਜਿਹਦੇ ਵਿਚ ਤੇਰੀ ਯਾਦ ਪਈ..
ਦਿਲ ਕੱਢ ਕੇ ਸੁੱਟਣਾ ਬਾਕੀ ……

GD Star Rating
loading...
GD Star Rating
loading...

Tags:

Tags:

Lyrics dil te ni laggiyan – sabar koti

asi pal pal kose kose hanju rahe aa pee
dub jaaniye ni tu ki jaane wafa hundi ki
asi pal pal kose kose hanju rahe aa pee
dub jaaniye ni tu ki jaane wafa hundi ki
tenu fer pata laggu jado hoyiya kite thaggiyan
haye ni sade wangu hale tere dil te ni laggiyan
ni sade wangu hale tere dil te ni laggiyan

ishqe de phat sehne dil te na sokhe
ishqe de phat sehne dil te na sokhe
jaan te pyare bhull jaane bare aokhe
jaan te pyare bhull jaane bare aokhe
tere piche thokran jamane diya wajjiyan
haye ni sade wangu hale tere dil te ni laggiyan
ni sade wangu hale tere dil te ni laggiyan

tere nal ishq hakiki kar bethe aa
tere nal ishq hakiki kar bethe aa
zindagi nu maut de kinare dhar bethe aa
zindagi nu maut de kinare dhar bethe aa
dhokhe diyan aisia haneriyan ne waggia
haye ni sade wangu hale tere dil te ni laggiyan
ni sade wangu hale tere dil te ni laggiyan

sanu mar chaddea wichore diyan maran ne
sanu mar chaddea wichore diyan maran ne
tere hisse jitta ayiya hisse haaran ne
tere hisse jitta ayiya deep hisse haaran ne
alachoriye nal khara kediya tu kaddiya
haye ni sade wangu hale tere dil te ni laggiyan
ni sade wangu hale tere dil te ni laggiyan
ni sade wangu hale tere dil te ni laggiyan
haye ni sade wangu hale tere dil te ni laggiyan
ni sade wangu hale tere dil te ni laggiyan

GD Star Rating
loading...
GD Star Rating
loading...

Tags: ,

Tags: ,

Lyrics ਜ੍ਹੀਦੇ ਵਿੱਚ ਤੇਰੀ ਯਾਦ ਪਈ—–SaBaR KoTi

ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ
ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੇ ਫੋਟੋ ਨਾਲ ਹੜ੍ਹ ਜਾਣੀ ਸੀ

ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ…….

ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏ
ਅਸੀਂ ਉਜੜੇ ਉਜੜੇ ਫਿਰਦੇ ਆਂ ਟੇਡੇ ਰਾਹਾਂ ਵਿੱਚ ਪਾ ਗਈ ਏ
ਸਾਡੀ ਜਿੰਦ ਸੂਲੀ ‘ਤੇ ਟੰਗੀ ਗਈ, ਇੱਕ ਸਾਹ ਦਾ ਮੁੱਕਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ….

ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀਂ
ਜੀਹਦਾ ਦੁਨਿਆਂ ‘ਤੇ ਕੋਈ ਦਾਰੂ ਨਾ, ਲਾਈ ਐਸੀ ਬੀਮਾਰੀ ਨੀਂ
ਫੱਟ ਰਿਸਦੇ ਤਾਂ ਰੋਕ ਲਏ, ਧੜਕਣ ਦਾ ਰੁੱਕਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ……

ਤੂੰ ਕੀ ਨਹੀਂ ਕੀਤਾ ਬੇਦਰਦੇ ਸਾਨੂੰ ਮਿੱਟੀ ਵਿੱਚ ਮਿਲਾਉਣ ਲਈ,
ਨਿਜ਼ਾਮਪੁਰੀਏ ਕਾਲੇ ਨੇ ਲਾਈਆਂ ਸੀਂ ਤੋੜ ਨਿਭਾਉਣ ਲਈ,
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ, ਦਰ ਮੌਤ ਦੇ ਢੁੱਕਣਾ ਬਾਕੀ ਏ…..
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ……
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ……

GD Star Rating
loading...
GD Star Rating
loading...

Tags:

Tags:

Lyrics ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ—–Sabar Koti

ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ
ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੇ ਫੋਟੋ ਨਾਲ ਹੜ੍ਹ ਜਾਣੀ ਸੀ

ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏ
ਅਸੀਂ ਉਜੜੇ ਉਜੜੇ ਫਿਰਦੇ ਆਂ ਟੇਡੇ ਰਾਹਾਂ ਵਿੱਚ ਪਾ ਗਈ ਏ
ਸਾਡੀ ਜਿੰਦ ਸੂਲੀ ‘ਤੇ ਟੰਗੀ ਗਈ, ਇੱਕ ਸਾਹ ਦਾ ਮੁੱਕਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀਂ
ਜੀਹਦਾ ਦੁਨਿਆਂ ‘ਤੇ ਕੋਈ ਦਾਰੂ ਨਾ, ਲਾਈ ਐਸੀ ਬੀਮਾਰੀ ਨੀਂ
ਫੱਟ ਰਿਸਦੇ ਤਾਂ ਰੋਕ ਲਏ, ਧੜਕਣ ਦਾ ਰੁੱਕਣਾ ਬਾਕੀ ਏ…..
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਤੂੰ ਕੀ ਨਹੀਂ ਕੀਤਾ ਬੇਦਰਦੇ ਸਾਨੂੰ ਮਿੱਟੀ ਵਿੱਚ ਮਿਲਾਉਣ ਲਈ,
ਨਿਜ਼ਾਮਪੁਰੀਏ ਕਾਲੇ ਨੇ ਲਾਈਆਂ ਸੀਂ ਤੋੜ ਨਿਭਾਉਣ ਲਈ,
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ, ਦਰ ਮੌਤ ਦੇ ਢੁੱਕਣਾ ਬਾਕੀ ਏ….
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ……..

GD Star Rating
loading...
GD Star Rating
loading...

Tags:

Tags: